page contents attitude status in Punjabi : Best Punjabi Attitude Status for fb 2018

All Status And Quotes

Let's Explore Fellings

attitude status in Punjabi : Best Punjabi Attitude Status for fb 2018

All Status and Quotes Share With You attitude status in Punjabi,jatti attitude status in Punjabi, status for FB in Punjabi attitude, Punjabi status yaari, Punjabi gadar status

Read More Here – Facebook Research Program 

attitude status in Punjabi

Ki Wafa Milni ohna ton.. Jo Khud Bewaffa ne !

JiNni mArJi cHaTtiNg KaR Lo SetTiNg tAaN rAb nE Hi kRauNi aE

i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw.

Aukhe Wale Yaar Da, 4 Dina de Pyaar Da Pata Lag hi Janda hai!

Meinu Tu Chadd Tan Ditta.. Par Ae Nhi Socheya K J Hun Kadi Jhooth BolegA Tan Sonh Kihdi Khaenga..??

Kal meinu rok k khendi.. pyaar naal man ja nahi ta Chak ke leju..

Jdo kadar krn valeya da mull nhi penda, Ta wafa krn vale vi bewafa ho jande ne..

Koshish tan mein bahut kiti C, Par tere kabil nahi ban ski..!

#Aukhe Vale Yaar Da_4 Dina de Pyar Da_ Pata Lag hi Janda hai!

Eh Duniya Badi Hi Kutti Ae, Raj Ohi Krda Jihde Hath Jutti Ae

Tu mera hona ni chaunda.. te mein, tenu khona ni chaundi.

Looki Kehnde Ne Sadd Na Rees Kar PaR AaPa Kahida Sadrhi Ja Rees tA Tere koLO HoNi V Nai,

Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,

Best Attitude Status In Punjabi

o tiMe Pas Si tere lye _oh PyAR Ban Gya Mere Lye..

Dessi jeha Jatt c brandy ho geya, Tere piche lag k trendy ho gya..!!

Ki Wafa Milni ohna ton.. Jo Khud Bewaffa ne !

JiNni mArJi cHaTtiNg KaR Lo SetTiNg tAaN rAb nE Hi kRauNi aE

i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw.

Aukhe Wale Yaar Da, 4 Dina de Pyaar Da Pata Lag hi Janda hai!

Meinu Tu Chadd Tan Ditta.. Par Ae Nhi Socheya K J Hun Kadi Jhooth BolegA Tan Sonh Kihdi Khaenga..??

Kal meinu rok k khendi.. pyaar naal man ja nahi ta Chak ke leju..

Jdo kadar krn valeya da mull nhi penda, Ta wafa krn vale vi bewafa ho jande ne..

Koshish tan mein bahut kiti C, Par tere kabil nahi ban ski..!

#Aukhe Vale Yaar Da_4 Dina de Pyar Da_ Pata Lag hi Janda hai!

Eh Duniya Badi Hi Kutti Ae, Raj Ohi Krda Jihde Hath Jutti Ae

Tu mera hona ni chaunda.. te mein, tenu khona ni chaundi.

Looki Kehnde Ne Sadd Na Rees Kar PaR AaPa Kahida Sadrhi Ja Rees tA Tere koLO HoNi V Nai,

Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,

Assi Chah ke ve USDA didaar Nahi kr sakde _ khushnaseb NE Oh Lok Jo ohde shehar vich rehnde ne..!!

Kise Da Haq Mar K Khadi Gayi Roti Nalo Bhukhe Rehna Jyada Changa E

Scooty Activa Naar Di Dil Thar Di, Sade Bullet Di Awaaz Lokan De Kanna De Parde Padd Di

Tanu Pyaar ta Bahut Karda ha .. Par Dooji hor Nu PATA na lagg jave ise To Darda Haa…???

Palley mere v kakh na hunda,J sir te rabb da hath Na hunda

Ghaint Sardar Mera Sohna Rabb Ton,,Punia Krawa Sukha Manga Rabb Ton..

Mera Dil, Te Nain dono Rehn dullde _ Tera Pind, Tera Naam  dono nhi bhullde..!!

Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..

WHATSAPP Wali Ho ke , Tu Hun Bhul gyi FB Wale Yaaran Nu__??

Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu!!

Ik KaMli MeNu KehNdi Tu Mera Wa SiRf MerA,,Ma KeHa Registri DiKha,,KeHdi RegisTri Naiyo MeiN Ta Kabja KeetA,,

SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,

Ma Khaas Ja Sadharan Howa Bass Teri Khushi Da Karan Howa,,

Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,

Dil Te Lagi Sat da Te Vigde Hoye Sau JAtt da . . Beeba Ilaaz Koi Na..!! attitude status in punjabi

Read More Here – Facebook Research Program 

status for FB in Punjabi attitude

  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
  • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
  • ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
  • ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃(Punjabi status yaari)
  • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
  • ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.(Punjabi status yaari)
  • ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…
  • ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…(Punjabi status yaari)
  • ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..(status for FB in Punjabi attitude)
  • ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
  • ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “(Punjabi status yaari
  • ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
  • ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ(status for FB in Punjabi attitude)
  • ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ

jatti attitude status in Punjabi
 attitude status in punjabi

  • ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “ (jatti attitude status in Punjabi)
  • ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
  • ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
  • ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
  • ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ🙏ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…💪
  • ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ। (jatti attitude status in Punjabi)
  • ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
  • ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
  • ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
  • ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..(jatti attitude status in Punjabi)
  • ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ
  • ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
  • ਪੈਸਿਆਂ ਨਾਲ ਤਾਂ ਸਿਰਫ 📒ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,ਗਿਆਨ ਤਾਂ ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ😉 😝(Punjabi status yaari)
  • ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ
  • ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ (jatti attitude status in Punjabi)

Read More Here – Facebook Research Program 

Thanks For Reading attitude status in Punjabi,jatti attitude status in Punjabi, status for FB in Punjabi attitude, Punjabi status yaari, Punjabi gadar status.

This website is owned and operated by Ritik Chopra And Arpit Narang. We are not associated with Whatsapp Inc. and its affiliated companies. All information provided in this website is for general information only and is not official information from Whatsapp Inc. @2017 Frontier Theme