All Status And Quotes

Let's Explore Fellings

Punjabi Love Status for Facebook, WhatsApp & instagram, for punjabi’s

 

All Status and Quotes Gives You provides Punjabi statusPunjabi WhatsApp statusfunny status in Punjabi and cool romantic new and latest Punjabi status.Ghaint Punjabi Status For Whatsapp and Facebook. Punjabi Status for Whatsapp.Today I am sharing With you the Top Heart Touching PUNJABI STATUS with You.This is the status you can use it your ALL time.This status contains a Punjabi Love Whatsapp Status Failure Sad Status.

 

ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ

Att Karwauni Sada Kam Te Like Karna Tuhada Kam

ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ

Kana To Bhi Sakhni Te Addiyan Bhi Suniyan, Chudian Wagair Channa Gol Gol Baah.. Teri Ve Driver’aa Caneda Waleya Ve Kithe Jandi Tankha

ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ

Has De Reha Karo Kanjro Ki Pta Kado Pataka Pai Jana E

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

Kade Ohna Di Kadar Karke Dekho Jo Tuhanu Bina Matlab To Pyar Karde Ne

ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?

Mainu Shopping De Kharche Ginauna Das Ki, Jehda Kran Main Pyar Das Ohda Mull Ki?

ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ

Jatt Jatt E Hunda Bhawein Nang Howe, Att Karwayega Jarur Bhawein Hath Tang Howe

Dar Nahio Jagg Da, Naam Piche “Masoun” Lagda

ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

Tera Mera Milda Na Root Ve, Jatti Tere Naalo Wad Aa Cute Ve

ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ

Pind De Loki Gallan Karde Kudi Mohali Pad Di Aa, Tohar Vekh Ke Jatti Di Sari Dunia Sardi Aa

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,  ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ

Dunia Vich Kise Hor Naalo, Mom Thonu 9 Month Jyada Jaandi E

ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ

Kehndi Jado Khid Khid Hasda Haye Mereya Sandhu’aa Tu Tan Bahla Sohna Lagda

ਤੇਰਾ ਲੈ ਜੂੰ ਸਾਕ ਕੁੜੇ ਮੈਂ ਠੁੱਕ ਇੱਜਤਾਂ ਨਾਲ ਬਣਾ ਕੇ

Tera Lai Ju Saak Kude Main Thuk Izztan Naal Bna Ke

ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ  ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ

Jado Insan Kalla Ho Janda Hai Tan Bhaidian Aadtan Usda Sath Den Lag Jandian Ne

ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ
ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,

Koi Nahi Bhola Panchi Ethe Unjh Disde Sab Sau Ne, Sahi Mull Bas Milna Chahida Loki Sab Vikau Ne

ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ

Vekh Ke Husn Naar Da Aiven Nahi Dulli Da Rabb Te Aukaat Nu Kade Ni Bhuli Da

ਨੀ‬ ਕਦੋਂ ਤੱਕ ਗਿਟ – ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ

Ni Kado Tak Git Mit Injh Phone Te Chalugi, Labh Koi Vicholan Jehdi Suneha Ghar Ghallugi

ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ

Jad Tak Dhadkuga Eh Dil Ehi Kahu, Tere Naal Pyar C, Hai Te Hamesha Rahu

ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ

Yaaran ne Bhi Motor Te Baith Ke Peg Laye C, Jis Din Chandri De 7 Band Aye C

ਕੀ ਜਰੂਰਤ ਹੈ ਹੱਥਾਂ ‘ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ

Ki Lod Hai Hathan Ch Pathar Chukan Di, Todan Wale Tan Lafzan Naal Hi Tod Jande Ne

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ

Sab Ethe Reh Jana Bandeya Maan Na Kar, Sacha Pyar Nibha Lai, Ehsaan Na Kar

Punjabi Love Status for Facebook, WhatsApp & instagram, for punjabi's

ਸਾਡੇ ਸਟੇਟਸ ਸਾਡੇ ਕੋਮੈਂਟ ਜੇ ਪੰਜਾਬੀ ਵਿੱਚ ਵੀ ਲਿਖੇਉ ਨਹੀ ਸਮਝ ਆਉਦੇ ਤਾ ਅੈਡਮੀਨ ਨੂੰ ਕੁੱਝ ਗੱਲਤ ਨਾ ਲਿਖੋ ਕਿਉਕਿ ਅੈਡਮੀਨ ਕਿਸੇ ਦਾ ਖਰੀਦੇਆ ਹੋਇਆ ਨਹੀ ਆ 😡

ਤੇਰੇ ਬਿਨਾਂ ਮੈ ਹੱਸ ਤਾਂ ਸਕਦਾ
ਪਰ ਮੈ ਖੁਸ਼ ਨਹੀ ਰਹਿ ਸਕਦਾ

ਇਨਸਾਨ ਬਦਲ ਜਾਂਦੇ ਨੇ
ਆਪਣੀ ਕਹੀ ਗੱਲਬਾਤ ਤੋਂ
ਤੇ ਕਦੇ ਕਦੇ ਆਪਣੀ ਔਕਾਤ ਤੋਂ ਵੀ

ਭੂਤਾ ਤੇ ਝਕੀਨ ਕਰਨ ਵਾਲਿਉ ਇੱਕ ਗੱਲ ਦਸਿਉ
ਭੂਤ ਫਿਰ ਇਨਸਾਨ ਦਾ ਹੀ ਕਿਉ ਹੁੰਦਾ ?
ਕੁੱਤੇ ਬਿੱਲੇ ਦਾ ਕਿਉ ਨੀ , ਕਿੜੀ ਕਾਡੇ ਦਾ ਕਿਉ ਨੀ

ਰੋਣ ਦੀ ਕੀ ਲੋੜ ਜੇ 😭
ਕੋਈ 😃 ਹਸਾਉਣ ਵਾਲਾ ਮਿਲ ਜਾਵੇ
ਟਾਈਮ ⏰ ਪਾਸ ਦੀ ਕੀ ਲੋੜ ਜੇ
ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ
ਭਲਾ ਕਿਉਂ
ਕਿਉਂ ਕਿ ਮੈਨੂੰ ਪਤਾ ਬਾਦ ਚ ਭੱਜਣਾ ਪੈਣਾ.

ਜੇ ਮੇਰਾ ਏਨਾ ਮਾੜਾ ਹਾਲ ਏ
ਤਾਂ ਮੇਰੀ #ਜਾਨ ਦਾ ਕੀ ਹਾਲ ਹੋਊਗਾ
ਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ
ਯਾਦ ਕਰ ਕਰ ਉਹਦਾ ਬੁਰਾ ਹਾਲ ਹੋਊਗਾ
ਆਸ ਨਾ ਛੱਡੀ ਭਰੋਸਾ ਤੂੰ ਮੇਰੇ ਤੇ ਰੱਖੀਂ
ਮੈ ਜਲਦੀ ਤੋ ਪਹਿਲਾਂ ਤੇਰੇ ਨਾਲ ਹੋਊਂਗਾ

ਕਰ ਲਿਆ ਗਿਰ੍ਫਤਾਰ ਸ਼ੇਰ ਨੂੰ , ਗੋਰਿਆਂ ਫਿਰ ਕੇਸ ਚਲਾਇਆ..
ਚਿੱਟੇ ਦਿਨ ਹੋ ਗਿਆ ਕਾਰਾ , ਫਾਂਸੀ ਦਾ ਹੁਕਮ ਸੁਣਾਇਆ…..
ਹੱਸਦਿਆਂ ਗਲ਼ ਪਾ ਕੇ ਰੱਸਾ , ਮਹਿਕ ਖਿਲਾਰ ਗਿਆ..
ਕਹਿੰਦਾ ਜੱਗ ਸਾਰਾ ਜਿੰਦੜੀ , ਦੇਸ਼ ਤੋਂ ਵਾਰ ਗਿਆ

ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ
ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ
ਨਾ ਤੇਰੀ ਮੇਰੀ ਸਾਂਝ ਕੋਈ ਤੂੰ ਫਿਰ ਕਿਉਂ ਲੱਗੇ ਪਿਆਰੀ ਨੀ

 

This website is owned and operated by Ritik Chopra And Arpit Narang. We are not associated with Whatsapp Inc. and its affiliated companies. All information provided in this website is for general information only and is not official information from Whatsapp Inc. @2017 Frontier Theme