All Status And Quotes

Let's Explore Fellings

Punjabi Sad Status 2018 For Whatsapp

Punjabi Sad Status 2018 for WhatsApp

All Status and Quotes Gives You Punjabi sad status in Punjabi language,punjabi sad shayari status for Facebook & WhatsApp, sad punjabi poetry, punjabi shayari , punjabi status updates in punjabi for facebook

hanju ban ke digga teriyaa aankha cho..

Zindagi rahi taan tenu yaad karde rahaange ..je  bhull gye taan samjh layi rabb ne sanu yaad kar lya..

Koshish tan main bahut kiti C, Par tere kabil nahi ban sakye..!!

Tu mera hona ni chaunda.. te main, tainu khona ni chaundi se..!!

WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??

ਮੁੰਡਾ ਓਹ Labna ਜੋ Aeroplane ਚਲਾ ਲੈਂਦਾ ਹੋਵੇ , Bullet ta har koi chala lainda hai..

Chehra ‪‎khaas‬ ni!.. 12 v ‪‎paas‬ ni!.. Munda ‪shikari‬ banda…

Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬…

Desi Jatt c brandy ho gya, Tere piche lag ke trendy ho gya..

tERa pyAAr 500 de nOte vaRga ,, dArr lAgDa DUPLICATE na hOve jave..

DiNe MaShOoK LaD Di …. rAt Nu sAla maChar LaD Da

Ki kraa saada dil-e-nadaan aida hai,
jo har kisi pe aitbaar kar lenda hai,
aide waste tut janada hai aksar mera dil,
Kyonki har kisi se pyar kar lenda hai.

Aakhiya De kolo Sada Reh sajna, Assi Lakh War Tak Ke Vi Nahi Rajna. Mukhra Na Mori Sada Zor Koi Na. Kade Chaad Ke Na Javi Sada Hor Koi Na.😎

 

Naseeba de lekh koi mod nai sakda. Hove rabb te aitbar koi tod nai sakda. Sache pyar ta milde ne naseeb naal. Lakh chah ke vi kise naal rishta koi jod nai sakda…

Bai herfaan te lafzaan di yaara,
Asi kujh k ta vadeai kar laie.
Kyu mar gyi insaaniyet vich Peshawar de,
Challo yaaro !bahut hoeya ik haunka es lai vi bhar laie

#Teri Meri Jodi Sohniye Bdi Fabdi Ae, te Main Tere Naal Te Tu Mere Naal Sohni Lagdi Ae..!!

Kehnda Unjh Nakhra Ae Tera Lakkhaa  De,Munda FAN Aw Teri BiLLI Akkhaa’n Da…!!

Sohneya door na jawii Mero to Mai tere layi jeeondi aa ….

Meri Jindagi Da Yaara C Khali Varke mai Jo B Ha Sajna Ek Tere Krke..!!

Sirf 2 Hi Cheezan Changia Lagdian Ne Ik Tu Te dooja Tera Saath

Os Malik Diyan Sir Te Mehran Ne Din Raat Shukrana Karde Aan,
Chup Rehna Sadi Aadat E, Eh Na Samjhi Kise To Darde Aan

ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇਂ,
ਜੋ ਯਾਰੀ ਵਿੱਚ ਖੜਦੇ ਨੇਂ ਹਿੱਕ ਠੋਕ ਕੇ, ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇਂ

Kurte Na Tille Wali Jutti De Shaukeen Chaadre Ch Paye Thode Watt Hunde Ne,
Jo Yaari Vich Khad De Ne Hiq Thok Ke, Allade Oh Pindan Wale Jatt Hunde Ne

ਯਾਰਾਂ ਦੀਆਂ ਯਾਰੀਆ ਤੇ ਮਾਣ ਕਰੀ ਦਾ, ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ,
ਰੱਬਾ ਰੱਖੀਂ ਮਿਹਰ ਇਹਨਾਂ ਯਾਰਾਂ ਤੇ, ਇਹਨਾਂ ਕਰਕੇ ਹੀ ਅਸੀਂ ਦੁਨੀਆ ਤੇ ਰਾਜ ਕਰੀ ਦਾ

Yaaran Diyan Yaarian Te Maan Kari Da, Dharti Te Pair Hiq Taan Dhari Da,
Rabba Rakhin Mehar Ehna Yaaran Te, Ehna Karke Hi Asin Dunia Te Raaz Kari Da

ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ, ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ

Main Mashoor Banke Ki Laina Badnaam Hi Changa Han, Khasiyat Tan Tuhade Vich Hai Main Aam Hi Changa Han

ਕਾਸ਼ ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ,

ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ

 

ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ, ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ,

ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ

 

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,

ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ

[SSRL]

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ,

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

 

ਦੁੱਖੜਿਆ ਦੇ ਯੇਰੇ ਨੇ, ਕੁੱਝ ਤੇਰੇ ਨੇ ਕੁੱਝ ਮੇਰੇ ਨੇ,

ਮਣ ਦੇ ਸਾਥੀ ਘੱਟ ਮਿਲਦੇ, ਤਣ ਦੇ ਵਣਜ਼ ਵਧੇਰੇ ਨੇ

ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ ਕੁੜੀ ਦਾ ਜੋ ਉਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਦਰ ਕਰੇ

ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ

 

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ

 

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ

 

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ, ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ

 

ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ

 

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ

 

ਪਹਿਲਾ ਯਾਰੀ ਲਾਉਦੇ ਨੇ, ਫਿਰ ਸਾਰੀ ਰਾਤ ਰਵਾਉਦੇ ਨੇ,

ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ, ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ

 

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ, ਮੈਂ ਕਿਹਾ ਪਿਆਰ ਕਰ, ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ

 

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ,

ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ

This website is owned and operated by Ritik Chopra And Arpit Narang. We are not associated with Whatsapp Inc. and its affiliated companies. All information provided in this website is for general information only and is not official information from Whatsapp Inc. @2017 Frontier Theme