All Status And Quotes

Let's Explore Fellings

Punjabi Gadar Status ll Best Punjabi Gaint Status in 2018 ll Best Status

We Will Share Punjabi Gadar Status, punjabi status on jatt,punjabi att status, whatsapp status in punjabi sad, punjabi status love

Punjabi Gadar Status

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “ (Punjabi Gadar Status)

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ  ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 

ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ… (Punjabi Gadar Status)

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ .. Read More Here – Facebook Research Program 

ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ

ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “ (Punjabi Gadar Status)

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ (Punjabi Gadar Status)

 

punjabi status on jatt

 

ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.. #Punjabi Status for Whatsapp. (punjabi status on jatt)

ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ.. #Punjabi Status for Whatsapp.

ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU  ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ…. (punjabi status on jatt)

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ.. (punjabi status on jatt)

 

Punjabi Ghaint Status

 

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ। #Punjabi Status for Whatsapp.

ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ

ਪਾਠ 🙏 ਵੀ ਕਰਦੇ ਆ ਜਾਪ 🗣 ਵੀ ਕਰਦੇ ਆ ….
ਕਿਤੇ ਦੇਵਤੇ 😇 ਨਾ ਬਣ ਜਾਈਏ ਇਸ ਲਈ ਪਾਪ 🔫 ਵੀ ਕਰਦੇ ਆ.

ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ

ਤੈਨੂੰ #ਬਿੰਨਾਂ ਪੁੱਛੇ ਜੋ ਵੇਖ ਲਏ,
ਉਹਨਾਂ #ਖੁਆਬਾ ਕੋਲੋ ਮੁਆਫ਼ੀ ਆ ..

ਤੈਨੂੰ #ਦੇਣ ਲਈ ਜੋ ਤੋੜੇ,
ਉਹਨਾਂ #ਗੁਲਾਬਾ ਕੋਲੋ ਮੁਆਫ਼ੀ ਆ .

ਫਿਤਰਤ ਕਿਸੇ ਦੀ ਐਵੇਂ ਨਾ #ਅਜਮਾਇਆ ਕਰ,
ਹਰ #ਸਕਸ਼ ਆਪਣੀ ਹੱਦ ਚ #ਲਾਜਵਾਬ ਹੁੰਦਾ.

#ਅੱਖੀ 👀ਵੇਖੀ ਗੱਲ ਤੇ ☝#ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ..!! ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..

ਰੂੱਹ ਸਦਾ ਤੇਰੇ ਅਧੀਨ ਰਹੂ
ਜਦ ਤੱਕ ਨਿੱਕਲ ਨਹੀਂ ਇਹ ਸਾਹ ਜਾਂਦੇ,
ਜੱਟ ਨੇ ਪੈਰ ਨੀ ਪਾਉਣਾ ਉਹਨਾਂ ਰਾਹਾਂ ਤੇ
ਜੋ ਤੇਰੇ ਤੱਕ ਨਹੀਂ ਰਾਹ ਜਾਂਦੇ

ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ 🙈ਛਿਪਾ ਲਈਏ,
😷 ਚੁੱਪ ਚਾਪ ਦਿਲਾਂ ਦੀ ❤ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ.

punjabi att status

Banda Ne Bolda, Bande Da Time Bolda…

Matlab Bade Bhaari Hunde Ne, Kam Nikal De Hi Rishteyan Da Wajan Ghat Kar Dinde Ne…

Jehre kardi branda di tu gall ni….Oh taan pehliyan ch pa pa ke chad te…  {punjabi att status }

Kise Da Haq Maar Ke Khadi Gayi Roti Nalo Bhukhe Rehna Jyada Changa E

Tussi  Sambhal K Rakkhiyo  Anpne DillNu…….Mere Warge Nu Dekh Kahin Mohabbat Na Ho Javiinn.. {punjabi att status }

Mennu Lagiya Ishq Da Rog…..Sannu Muaf Kariye Rabba…..

Sannu Ni Pata Pyaar Ki Honda Si….Par Tere Bin Ankhiyan Rondi Renndi Si.. {punjabi att status }

Dukh’an Ne Yaar Tera ਐਂਵੇ ਖਾ ਲਿਆ, Jiven  ELANTE ਖਾ Gya 17 Sector Nu_

Jado tak mere dil nu ,Tera fikar rahuga.. Ohdo tak Mere status ..ch tera zikar rahuga.

Banda Ne Bolda, Bande Da Time Bolda… {punjabi att status }

ਬਾਬਾ ਆਪੇ ਤਖਤ ਬਿਠਾ ਦੇਵੇ, ਬੰਦਾ ਹੋਵੇ ਨਾਂ ਬੇਨੀਤ ਕੁੜੇ

Baba Ape Takhat Bitha Dewe, Banda Howe Na Be Neet Kude

ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇ ਨਾ…

Ramdev Diyan Vikki Jaan Daatna, Jatta Teri Sauni Kade Haadi Vike Na. {punjabi att status }

ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ

O Muchh Kundi Aa Bai Mere Sardar Di, Te Main Bhi Gutt Lami Rakh Layi. {punjabi att status }

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…

Chotte Shehar De Akhbaran Warga Han Main, Dil To Likhda Shayad Ese Layi Ghat Vik Da., {punjabi att status }

ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Sali Eni Garmi Aa Dil Karda Rajai Lai Ke Khud Kushi Kar Lwa

ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ

2 Din Ho Gaye Tere Phone Di Wait Karde Nu Par Tu Haje Tak Call Ni Kiti. {punjabi att status }

ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ

Zindagi Nu Khush Rakhan Da Koi Na Koi Tareeka Jarur Labho

ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ. {punjabi att status }

Maape Hunde Ne Bohad Di Chaa Warge Read More Here – Facebook Research Program 

Thanks For Reading Punjabi Gadar Status, punjabi status on jatt,punjabi att status, whatsapp status in punjabi sad, punjabi status love

This website is owned and operated by Ritik Chopra And Arpit Narang. We are not associated with Whatsapp Inc. and its affiliated companies. All information provided in this website is for general information only and is not official information from Whatsapp Inc. @2017 Frontier Theme